Wednesday, November 13, 2024

National

ਸੈਨਿਕ ਵਿੰਗ ਨੇ sdm ਅਨਮੋਲ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ _ਇੰਜ ਸਿੱਧੂ

punjab newsline | July 30, 2020 04:46 PM

ਬਰਨਾਲਾ : sdm ਬਰਨਾਲ਼ਾ ਕੈਪਟਨ ਅਨਮੋਲ ਸਿੰਘ ਧਾਲੀਵਾਲ ਜੌ ਕੇ ਤਕਰੀਬਨ 2 ਸਾਲ ਤੋ ਬਰਨਾਲਾ ਵਿਖੇ ਤਾਇਨਾਤ ਸਨ ਕਲ ਓਹਨਾ ਦਾ ਤਬਾਦਲਾ ਬਤੌਰ ਏਡੀਸੀ ਸੰਗਰੂਰ ਹੋ ਗਿਆ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਵੱਲੋਂ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਓਹਨਾ ਨੂੰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਾਬਕਾ ਫੌਜੀਆਂ ਵੱਲੋਂ ਇਕ ਸਨਮਾਨ ਚਿਨ ਭੇਟ ਕੀਤਾ ਗਿਆ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਵਿਸੇਸ ਤੌਰ ਤੇ ਸਾਮਲ ਹੋਏ ਇਸ ਮੌਕੇ ਇੰਜ ਸਿੱਧੂ ਨੇ ਕਿਹਾ ਸਰਦਾਰ ਧਾਲੀਵਾਲ ਵਿਚ ਲੋਕ ਸੇਵਾ ਦਾ ਜਜਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਤੇ ਬੜੀ ਹੀ ਮਿਹਨਤ ਸਿੱਦਤ ਅਤੇ ਇਮਾਨਦਾਰੀ ਨਾਲ ਓਹਨਾ ਨੇ ਆਪਣੀ ਡਿਊਟੀ ਕੀਤੀ ਹੈ ਅਤੇ ਅਕਸਰ ਦੇਖਿਆ ਗਿਆ ਕੇ ਉਹ ਪਿਛਲੇ ਮਾਰਚ ਤੋ ਤਾਂ ਕੋਵਿੱਡ ਦੇ ਕਹਿਰ ਨੂੰ ਰੋਕਣ ਲਈ 12 ਤੋ 14 ਘੰਟੇ ਡਿਊਟੀ ਕਰਦੇ ਰਹੇ ਹਨ ਇਹੋ ਜਿਹੇ ਅਫ਼ਸਰਾਂ ਕਰਕੇ ਆਮ ਆਦਮੀ ਨੂੰ ਇਨਸਾਫ ਮਿਲਦਾ ਹੈ ਭਾਮੇ ਓਹਨਾ ਦੀ ਘਾਟ ਬਰਨਾਲਾ ਵਾਸੀਆਂ ਨੂੰ ਰੜਕਦੀ ਰਹੁ ਪਰੰਤੂ ਓਹ ਆਪਣੇ ਜੀਵਨ ਦੀ ਅਗਲੀ ਪੌੜੀ ਤੇ ਚੜ੍ਹੇ ਹਨ ਅਨਮੋਲ ਧਾਲੀਵਾਲ ਏਡੀਸੀ ਪਰਮੋਟ ਹੋਕੇ ਸੰਗਰੂਰ ਜਾ ਰਹੇ ਹਨ ਅਸੀ ਸਮੂਹ ਮੈਂਬਰ ਓਹਨਾ ਲਈ ਸੁਬਹ ਕਮਨਾਮਾ ਕਰਦੇ ਹੋਏ ਆਸ ਰੱਖਦੇ ਹਾ ਕੇ ਓਹ ਇਕ ਦਿਨ ਡਿਪਟੀ ਕਮਿਸ਼ਨਰ ਬਣਕੇ ਭਵਿੱਖ ਵਿੱਚ ਬਰਨਾਲ਼ਾ ਆਉਣਗੇ ਏਸ ਮੌਕੇ ਸੂਬੇਦਾਰ ਗੁਰਜੰਟ ਸਿੰਘ ਲੈਫ ਭੋਲਾ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਹੌਲਦਾਰ ਰਾਜਕਿਰਣ ਹੌਲਦਾਰ ਦੀਵਾਨ ਸਿੰਘ ਹੌਲਦਾਰ ਸੁਰਜੀਤ ਸਿੰਘ ਹੌਲਦਾਰ ਪਰਗਟ ਸਿੰਘ ਹੌਲਦਾਰ ਗੁਲਾਬ ਸਿੰਘ  ਹੌਲਦਾਰ ਕੁਲਵੰਤ ਸਿੰਘ ਹੌਲਦਾਰ ਨਰਿੰਦਰ ਦੇਵ ਹਾਜਰ ਸਨ

Have something to say? Post your comment

google.com, pub-6021921192250288, DIRECT, f08c47fec0942fa0

National

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਜੀਵਤ ਹੋਣ ਦਾ ਪ੍ਰਮਾਣ ਪੱਤਰ ਲਗਵਾਉਣ ਸਬੰਧੀ 11 ਨਵੰਬਰ 2024 ਤੋਂ 22 ਨਵੰਬਰ 2024 ਤੱਕ ਵਿਸ਼ੇਸ਼ ਕੈਪ

ਸ਼੍ਰੀਨਗਰ 'ਸੰਡੇ ਮਾਰਕੀਟ' ਗ੍ਰਨੇਡ ਹਮਲੇ 'ਚ ਸ਼ਾਮਲ 3 ਅੱਤਵਾਦੀ ਗ੍ਰਿਫਤਾਰ

ਰੱਖਿਆ ਭਲਾਈ ਵਿਭਾਗ ਵੱਲੋਂ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਲਈ  ‘ਲਾਈਵ ਸਰਟੀਫਿਕੇਟ’ ਅਪਲੋਡ ਕਰਨ ਲਈ ਕੀਤੀ ਜਾਵੇਗੀ ਵਿਸ਼ੇਸ਼ ਮੁਹਿੰਮ ਦੀ  ਸ਼ੁਰੂਆਤ : ਮਹਿੰਦਰ ਭਗਤ

ਸੁਪਰੀਮ ਕੋਰਟ ਨੇ ਦੁਹਰਾਇਆ ਕਿ LMV ਲਾਇਸੈਂਸ ਧਾਰਕ ਹਲਕੇ ਟਰਾਂਸਪੋਰਟ ਵਾਹਨ ਚਲਾ ਸਕਦੇ ਹਨ

ਕੈਨੇਡਾ 'ਚ ਹਿੰਦੂ ਮੰਦਰ 'ਚ ਪ੍ਰਦਰਸ਼ਨ ਤੋਂ ਬਾਅਦ ਚਾਰ ਗ੍ਰਿਫਤਾਰ, ਪੁਲਿਸ ਮੁਲਾਜ਼ਮ ਜ਼ਖ਼ਮੀ

ਸੁਪਰੀਮ ਕੋਰਟ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ

ਭਾਰਤ 'ਤੇ ਟਰੂਡੋ ਦੇ ਦੋਸ਼ਾਂ ਨੇ ਦਹਾਕਿਆਂ ਤੋਂ ਲੰਬੇ ਭਾਰਤ-ਕੈਨੇਡੀਅਨ ਸਬੰਧਾਂ ਨੂੰ ਖ਼ਤਰੇ ਵਿੱਚ ਪਾਇਆ

ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੈਨੇਡਾ ਦੇ ਮੰਦਰ ਵਿੱਚ ਹਿੰਦੂ ਸ਼ਰਧਾਲੂਆਂ ਦੀ ਕੁੱਟਮਾਰ

ਲਾਹੌਰ ਸ਼ਹਿਰ ਵਿੱਚ ਧੂੰਏਂ ਕਾਰਨ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ