Saturday, September 21, 2024

Punjab

49 ਵਿਜੇ ਦਿਵਸ ਮਨਾ ਕੇ ਕਿਸੇ ਭੀ ਕੇਂਦਰ ਸਰਕਾਰ ਨੇ 1971 ਦੀ ਲੜਾਈ ਦੇ 50 ਜੰਗੀ ਕੈਦੀਆਂ ਦੀ ਰਿਹਾਈ ਦੀ ਕੋਸਿਸ ਨਹੀਂ ਕੀਤੀ, ਇੰਜ ਸਿੱਧੂ

PUNJAB NEWS EXPRESS | December 19, 2020 03:26 PM

ਬਰਨਾਲਾ : ਹਰ ਸਾਲ 16 ਦਸੰਬਰ ਨੂੰ ਦੇਸ਼ ਦੀ ਸਰਕਾਰ 71 ਦੀ ਲੜਾਈ ਦੀ ਜਿੱਤ ਦੀ ਖੁਸ਼ੀ ਵਿਚ ਵਿਜੇ ਦਿਵਸ ਮਨਾਉਂਦੇ ਹਨ ਪਰ ਕਿਸੇ ਸਰਕਾਰ ਨੇ 71 ਦੀ ਲੜਾਈ ਵਿਚ ਲਾਪਤਾ ਹੋਏ 50 ਫੌਜੀ ਜਵਾਨਾਂ ਨੂੰ ਭਾਲਣ ਦੀ ਕੋਸਿਸ ਨਹੀਂ ਕੀਤੀ ਤੇ ਨਾ ਹੀ ਓਹਨਾ ਦੇ ਪਰਵਾਰਾਂ ਦੀ ਸਾਰ ਲਈ ਇਹ ਵਿਚਾਰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਰਮਗੜ੍ਹ ਵਿਖੇ ਲਾਪਤਾ ਫੌਜੀ ਲਾਲ ਸਿੰਘ ਦੇ ਗ੍ਰਹਿ ਵਿਖੇ ਓਹਨਾ ਦੀ ਧਰਮ ਪਤਨੀ ਮਾਤਾ ਭਜਨ ਕੌਰ ਤੇ ਪਰਵਾਰ ਦਾ ਪਤਾ ਲੈਣ ਉਪਰੰਤ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੈ ਕਈ ਵਾਰ ਪ੍ਰਧਾਨ ਮੰਤਰੀ ਨੂੰ ਅਤੇ ਡਿਫੈਂਸ ਮਨਿਸਟਰ ਨੂੰ ਚਿੱਠੀ ਲਿਖ ਚੁੱਕਾ ਹਾਂ

ਪਰ ਸਰਕਾਰ ਵੱਲੋ ਕੋਈ ਠੋਸ ਜਵਾਬ ਨਹੀਂ ਮਿਲਿਆ ਬੰਗਲਾ ਦੇਸ਼ ਵਿਚ ਜਰਨਲ ਜਗਜੀਤ ਸਿੰਘ ਅਰੋੜਾ ਜਿਨਾ ਨੇ ਤਕਰੀਬਨ ਇਕ ਲੱਖ ਪਾਕਿ ਫੌਜੀਆ ਦੇ ਹਥਿਆਰ ਛੁੱਟਾ ਕੇ ਜਿੱਤ ਹਾਸਲ ਕੀਤੀ ਪਰ ਓਹਨਾ ਸਾਰੇ ਜੰਗੀ ਕੈਦੀਆਂ ਨੂੰ ਭਾਰਤ ਨੇ ਪਾਕਿ ਨੂੰ ਮੋੜ ਦਿੱਤੇ ਸਨ ਪਰ ਉਸੇ ਜੰਗ ਵਿੱਚ 50 55 ਫੋਜੀ ਭਾਰਤੀ ਫੌਜ ਦੇ ਪਾਕਿਸਤਾਨ ਫੌਜ ਨੇ ਕੈਦੀ ਬਣਾ ਲਏ ਸਨ ਅਫ਼ਸੋਸ ਦੀ ਗੱਲ ਹੈ ਕੇ ਅਜ ਤਕ ਕਿਸੇ ਭੀ ਭਾਰਤ ਸਰਕਾਰ ਨੇ ਭਾਮੇ ਓਹ ਕਾਂਗਰਸੀ ਹੋਵੇ ਭਾਮੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਨੇ ਕੋਈ ਭੀ ਠੋਸ ਜਤਨ ਇਹਨਾਂ ਜੰਗੀ ਕੈਦੀਆਂ ਨੂੰ ਘਰ ਵਾਪਿਸ ਲਿਆਉਣ ਲਈ ਨਹੀਂ ਕੀਤਾ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਪੁਰਜੋਰ ਮੰਗ ਕਰਦਾ ਹੈ ਕੇ ਸਾਡੇ ਇਹਨਾਂ ਵਿੱਚੋ ਬਹੁਤੇ ਜੰਗੀ ਕੈਦੀ ਜਿੰਦਾ ਹਨ ਤੇ ਆਪਣੇ ਜੀਵਨ ਦੇ ਆਖਰੀ ਪੜਾ ਤੇ ਹਨ ਇਹਨਾਂ ਨੂੰ ਤੁਰੰਤ ਪਾਕਿ ਦੀਆ ਜੇਲਾ ਵਿੱਚੋ ਰਿਹਾ ਕਰਵਾ ਕੇ ਪਰਵਾਰਾਂ ਕੋਲ ਭੇਜੇ ਜਾਣ ਇਸ ਮੌਕੇ ਸਿੱਧੂ ਤੋ ਇਲਾਵਾ ਲੈਫ, ਭੋਲਾ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਹੌਲਦਾਰ ਗੁਲਾਬ ਸਿੰਘ ਮੇਲਾ ਸਿੰਘ ਸੁਖਵਿੰਦਰ ਸਿੰਘ ਭੱਠਲ ਰਾਜ ਕਿਰਨ ਆਗੂ ਹਾਜ਼ਰ ਸਨ

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਮਿਲਕਫੈਡ ਨੂੰ ਤਬਾਹ ਕਰਨ ਤੋਂ ਬਾਜ ਆਵੇ: ਮਨਜੀਤ ਧਨੇਰ

ਖਾਲਸਾ ਪੰਥ ਤੇ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਦਾ ਮਜਬੂਰ ਹੋਣਾ ਬੇਹੱਦ ਜਰੂਰੀ ---'ਕਰਨੈਲ ਸਿੰਘ ਪੀਰਮੁਹੰਮਦ

ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਡੂੰਘਾ ਸਦਮਾ, ਮਾਤਾ ਦਾ ਦੇਹਾਂਤ

ਪੰਜਾਬ ਵਿੱਚ ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਸਾਢੇ 17 ਹਜ਼ਾਰ ਰੁਪਏ

-ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ:- ਜੋਸ਼ੀ

ਮੈਂ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ: ਸੁਖਬੀਰ ਬਾਦਲ

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਤਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਪੰਜਾਬ ਵੱਲੋਂ ਇੰਗਲੈਂਡ ਨੂੰ ਲੀਚੀ ਨਿਰਯਾਤ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਮੌਕਿਆਂ ਦੀ ਭਾਲ

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਮਾਲੀ ਇਮਦਾਦ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਅਤੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ