Saturday, November 23, 2024

Election 2022

ਹਿਮਾਚਲ ਵਿਚ ਕਾਂਗਰਸ 37 ਸੀਟਾਂ ਤੇ ਅੱਗੇ, ਸਰਕਾਰ ਬਣਾਉਣ ਦੀ ਤਿਆਰੀ

PUNJAB NEWS EXPRESS | December 08, 2022 11:27 AM

ਹਿਮਾਚਲ ਵਿਚ ਕਾਂਗਰਸ 37 ਸੀਟਾਂ ਤੇ ਅੱਗੇ, ਸਰਕਾਰ ਬਣਾਉਣ ਦੀ ਤਿਆਰੀ
ਚੰਡੀਗੜ੍ਹ: ਹਿਮਾਚਲ ਵਿਧਾਨ ਸਭਾ ਦੀਆਂ ਚੋਂਣਾ ਵਿਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਵੱਲ ਵੱਧ ਰਹੀ ਹੈ ਕਾਂਗਰਸ ੩੬ ਸੀਟਾਂ ਉੱਤੇ ਅੱਗੇ ਚਲ ਰਹੀ ਹੈ ਜਦਕਿ ਭਾਜਪਾ 28 ਸੀਟਾਂ ਉੱਤੇ ਅੱਗੇ ਹੈ | ਆਮ ਆਦਮੀ ਪਾਰਟੀ ਕਿਸੀ ਵੀ ਸੀਟ ਉੱਤੇ ਅੱਗੇ ਨਹੀਂ ਹੈ |

ਖ਼ਬਰਾਂ ਅਨੁਸਾਰ ਹਿਮਾਚਲ ਦੇ ਮੁਖ ਮੰਤਰੀ ਰਾਮ ਲਾਲ ਮੰਡੀ ਜਿਲੇ ਦੀ ਸਰਾਜ ਸੀਟ ਤੋਂ ਜਿੱਤ ਦਰਜ ਚੁੱਕੇ ਹਨ ਅਤੇ ਮੰਡੀ ਜਿਲੇ ਦੀਆ ਦਸ ਵਿਚੋਂ 9 ਸੀਟਾਂ ਉੱਤੇ ਅੱਗੇ ਚਲ ਰਹੀ ਹੈ | ਭਾਜਪਾ ਅਤੇ ਕਾਂਗਰਸ ਦੋਨੋ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਠੋਕ ਰਹੀਆਂ ਹਨ | ਸੁੰਦਰ ਨਗਰ ਤੋਂ ਭਾਜਪਾ ਦੇ ਰਾਕੇਸ਼ ਜਸਵਾਲ ਵੀ ਜਿੱਤ ਹਾਸਿਲ ਕਰ ਚੁੱਕੇ ਨੇ |

ਖ਼ਬਰਾਂ ਅਨੁਸਾਰ ਤਿੰਨ ਆਜ਼ਾਦ ਉਮੀਦਵਾਰ ਵੀ ਅੱਗੇ ਚਲ ਰਹੇ ਹਨ ਇਹ ਸਾਰੇ ਭਾਜਪਾ ਦੇ ਬਾਗੀ ਉਮੀਦਵਾਰ ਹਨ | ਭਾਜਪਾ ਦੇ ਲਗਭਗ ਸਾਰੇ ਮੰਤਰੀ ਚੋਣ ਹਰ ਰਹੇ ਹਨ |

ਇਸ ਦੌਰਾਨ ਕਾਂਗਰਸ ਵਿਚ ਮੁਖ ਮੰਤਰੀ ਦੀ ਦੌੜ ਵੀ ਸ਼ੁਰੂ ਹੋ ਗਈ ਹੈ | ਮੁਕੇਸ਼ ਅਗਨੀਹੋਤਰੀ ਮੁਖ ਮੰਤਰੀ ਦੇ ਪ੍ਰਮੁੱਖ ਦਾਅਵੇਦਾਰ ਹਨ |

Have something to say? Post your comment

google.com, pub-6021921192250288, DIRECT, f08c47fec0942fa0

Election 2022

ਰੋਡ ਸ਼ੋਅ ਦੌਰਾਨ ਮਾਨ ਸਰਕਾਰ ਦੇ ਫੈਸਲਿਆਂ 'ਤੇ ਵੋਟਰਾਂ ਨੇ ਲਗਾਈ ਮੋਹਰ

ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ (ਗ੍ਰਹਿ) ਹਲਕਾ ਹੈ, ਇਸ ਲਈ ਇੱਥੋਂ "ਆਪ" ਉਮੀਦਵਾਰ ਨੂੰ ਸਭ ਤੋਂ ਵੱਧ ਫ਼ਰਕ ਨਾਲ ਜਿਤਾਓ - ਅਰਵਿੰਦ ਕੇਜਰੀਵਾਲ 

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਲਿਆ ਅਸ਼ੀਰਵਾਦ

ਰਾਜਸਭਾ ਸਾਂਸਦ ਸੰਜੇ ਸਿੰਘ ਨੇ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ 'ਚ ਕਢਿਆ ਰੋਡ ਸ਼ੋ, 1 ਜੂਨ ਨੂੰ ਵੋਟ ਦੇਣ ਦੀ ਕੀਤੀ ਅਪੀਲ

ਅੱਤ ਦੀ ਗਰਮੀ ਦੇ ਬਾਵਜੂਦ ਮੀਤ ਹੇਅਰ ਵੱਲੋਂ ਧੂੰਆਂਧਾਰ ਪ੍ਰਚਾਰ

ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਤੰਬਾਕੂ ਦੇ ਸੇਵਨ ‘ਤੇ ਹੋਵੇਗੀ ਪਾਬੰਦੀ: ਸਿਬਿਨ ਸੀ

ਆਪਣੀ ਹਾਰ ਦੇਖ ਕੇ ਧਰਮ ਦੀ ਰਾਜਨੀਤੀ ਤੇ ਉਤਰੀ ਭਾਰਤੀ ਜਨਤਾ ਪਾਰਟੀ:- ਕੁਲਦੀਪ ਧਾਲੀਵਾਲ

ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

ਲੋਕ ਸਭਾ ਚੋਣਾਂ 2024: ਪੰਜਾਬ ਪੁਲੀਸ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ: ਡੀ.ਜੀ.ਪੀ. ਗੌਰਵ ਯਾਦਵ

ਲੋਕ ਸਭਾ ਚੋਣਾਂ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਚੋਣ ਪ੍ਰੋਗਰਾਮ ਜਾਰੀ